Sunday, July 27, 2025

( ਲਗੀ ਹੋਵੇ ਭੁੱੱਖ)

*(65)*



       *( ਲਗੀ ਹੋਵੇ ਭੁੱੱਖ)*

ਲੇਖਕ,*
*ਰਾਜਵਿੰਦਰ ਸਿੰਘ ਰਾਜ ਗੱਡੂ,ਸੇਵਾਮੁਕਤ ਬੀਡੀਪੀਓ,*
*ਚੰਡੀਗੜ!*
*28 ਜੁਲਾਈ 2025*


*ਲਗੀ ਹੋਵੇ ਭੁੱਖ ਜਦੋਂ ਬੰਦੇ ਨੂੰ ਫਿਰ ਖਾਣ ਲਈ ਵਕਤ  ਬੇ-ਵਕਤ ਕੌਣ ਦੇਖਦਾ,*
*ਭਰ ਜਾਵੇ ਢਿੱਡ ਜਦ  ਬੰਦੇ ਦਾ ਫਿਰ ਸਰੀਰ ਵਿਚ ਤਾਕਤ ਦੇਖਦਾ!*


*ਭੁੱਖ ਖਾਣ ਦੀ ਵੀ ਹੁੰਦੀ ਅਤੇ ਪੀਣ ਦੀ ਵੀ ਹੁੰਦੀ ਵਕਤ ਕੌਣ ਦੇਖਦਾ,*
*ਰੱਬ ਬਖਸ਼ੀ ਬਾਣੀ ਨਾਲ ਰੂਹ ਦੀ ਭੁੱਖ ਬੰਦਾ ਪੂਰੀ ਕਰਨੀ ਦੇਖਦਾ!*


*ਭੁੱਖ ਅਤੇ ਦੁੱਖ ਨਹੀਂ ਹੁੰਦੇ ਬਰਦਾਸ਼ਤ ਬੰਦਾ ਖੁਦ ਦੇਖਦਾ,*
*ਵਕਤ ਦੀ ਮਾਰ ਨਾਲ ਬੰਦਾ ਜਿੰਦਗੀ ਵਿਚ  ਆਪਣੀ ਹਾਰ ਦੇਖਦਾ!*


*ਸੰਭਾਲਿਆ ਵਕਤ ਜਿਸ ਬੰਦੇ ਨੇ  ਉਹੀ ਵਕਤ ਦੀ ਚਾਲ ਦੇਖਦਾ,*
*ਵਕਤ ਚਲਦਾ ਰਹਿੰਦਾ ਆਪਣੀ ਚਾਲ "ਰਾਜ ਗੱਡੂ" ਤਰਦਾ ਉਹੀ ਜੋ ਵਕਤ ਦੀ ਨਬਜ ਦੇਖਦਾ!*


*ਲੇਖਕ,*
*ਰਾਜਵਿੰਦਰ ਸਿੰਘ ਰਾਜ ਗੱਡੂ,ਸੇਵਾਮੁਕਤ ਬੀਡੀਪੀਓ,*
*ਚੰਡੀਗੜ!*
*28 ਜੁਲਾਈ 2025*

No comments:

_ਕਦੇ ਖੁਦ ਨੂੰ ਵੀ ਪਿਆਰ ਕਰ ਵੇਖੋ ਜੀ_

ਜਿਵੇਂ ਖੁਸ਼ਬੂ ਤੋਂ ਬਿਨਾਂ ਫੁੱਲ, ਸਾਜ਼ ਤੋਂ ਬਿਨਾਂ ਸੰਗੀਤ, ਅਤੇ ਮੂਰਤੀ ਤੋਂ ਬਿਨਾਂ ਮੰਦਿਰ ਦੀ ਹੋਂਦ ਸੰਭਵ ਨਹੀਂ ਹੈ; ਐਨ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ, ਇਸ਼ਕ ਤੋਂ ਬਿ...