Thursday, November 27, 2025

ਗਿਆਰਾਂ ਦਿਨ ਦੀ ਭਗਤੀ: ਰਾਜਵਿੰਦਰ ਸਿੰਘ ਰਾਜ ਗੱਡੂ, ਸੇਵਾ ਮੁਕਤ ਬੀ ਡੀ ਪੀ ੳ,**ਚੰਡੀਗੜ੍ਹ

*(194)*


          *( ਗਿਆਰਾਂ ਦਿਨਾਂ ਦੀ ਭਗਤੀ)*


*ਮਿਲਣ ਲਈ ਰੱਬ ਨੂੰ,*
*ਸੰਗਤਾਂ ਗਿਆਰਾਂ ਦਿਨ,*
*ਹੋ ਇਕੱਠੀਆਂ ਲਾਏ ਡੇਰੇ,*
*ਕਰਕੇ ਭਗਤੀ ਕਰਮ ਕਮਾਏ,*
*ਰੱਬ ਮਿਲਣ ਦੇ ਰਾਹ ਦਿਖਾਏ,*
*ਇੱਕ ਮਨ ਇਕ ਚਿਤ ਕੋਈ ਸੰਗਤ  ਵਿੱਚ ਪੰਡਾਲ਼/*


*ਕਿਸੇ ਗੱਲ ਗੁਰੂ ਦੀ ਕੀਤੀ,*
*ਰੱਬ ਮਿਲਣ ਦੀ ਸੁਣਾਈ ਨੀਤੀ,*
*ਨਾਲ ਦਲੀਲਾਂ ਵਿਚਾਰ ਕੀਤੀ,*
*ਭਗਤੀ ਕਰਨ ਦੀ ਦਵਾਈ ਦਿੱਤੀ,*
*ਭਗਤਾਂ ਰਲ ਮਿਲ ਅਰਾਧਨਾ ਕੀਤੀ,*
*ਘਰ ਵਾਲਿਆਂ ਖ਼ੂਬ ਸੇਵਾ ਕੀਤੀ ,*
*ਵਿਚ ਪੰਡਾਲ਼ ਭਗਤਾਂ ਸ਼ਿਵ ਭਗਤੀ ਕੀਤੀ /*


*ਭਗਤੀ ਵਿਚ ਹੂੰਦੀ ਸ਼ਕਤੀ,*
*ਕਰਕੇ ਦੇਖ ਭਗਤਾਂ ਇੱਕ ਵਾਰੀ,*
*ਜਿੰਦਗੀ ਬਦਲ ਦਿੰਦੀ ਇਹ ਸਾਰੀ,*
*ਘਰ ਪਰਿਵਾਰ ਰਾਜ ਗੱਡੂ ਹੁੰਦਾ ਬਲਿਹਾਰੀ ,*
*ਗਿਆਰਾਂ ਦਿਨ ਲੰਘੇ ਖੁਸ਼ਹਾਰੀ,*
*ਪੰਡਾਲ਼ ਵਿਚ ਰਹੀ ਭੀੜ ਸੀ ਭਾਰੀ,*
*ਗਿਆਰਾਂ ਦਿਨ ਗੁਜ਼ਰੇ ਨਾਲ ਭਗਤੀ ਪਿਆਰੀ/*



*ਲੇਖਕ,*
*ਰਾਜਵਿੰਦਰ ਸਿੰਘ ਰਾਜ ਗੱਡੂ, ਸੇਵਾ ਮੁਕਤ ਬੀ ਡੀ ਪੀ ੳ,*
*ਚੰਡੀਗੜ੍ਹ/*
*ਨਵੰਬਰ 27,2025*

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...