Wednesday, August 20, 2025

ਕੁਝ ਹੋਰ ਨਾਂ ਜਾਣਾਂ....

ਤੁਹਾਨੂੰ ਪਿਆਰ  ਕਰਦਾ  ਵਾਂ ਤੇ ਮੈਂਤੁਹਾਨੂੰ ਪਿਆਰ  ਕਰਦਾ  ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.
ਚਲੋ ਇਕਰਾਰ ਕਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.

ਬੜੀ ਵਾਰੀ ਤੁਹਾਨੂੰ ਸੋਚਿਆ ਤੇ ਗਾ ਲਿਆ ਗਜਲੀੰ
ਇਸ਼ਕ ਦੀ ਧਾਰ ਤਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.

ਤੁਸੀਂ ਮੁਨਸਿਫ ,ਤੁਸੀਂ ਧਿਰ ਹੋ ,ਤੁਸੀਂ ਧੁਰ ਹੋ ,ਤੁਸੀਂ ਦਿਲਬਰ ;
ਬਿਨਾਂ ਥੋਡੇ ਬਿਖਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ..

ਤੁਹਾਨੂੰ ਸੋਚ ਕੇ ਜੀਵਾਂ,ਤੁਹਾਨੂੰ ਸੋਚ ਕੇ ਥੀਵਾਂ ;
ਤੁਹਾਡੇ  ਸਾਹਵੇਂ ਹਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ..

ਕਈ ਯੁਗੜੇ ਗਏ ਆਏ ,ਪਲਟ ਕੇ ਦੇਹ ਯੁਗ ਯੁਗ ਤੋਂ ;
ਸਮਰਪਿਤ ਪਿਆਰ ਕਰਦਾ ਵਾਂ ਤੇ ਮੈਂ ਕੁਝ ਹੋਰ ਨਾਂ ਜਾਣਾਂ.

ਦੀਪ ਜ਼ੀਰਵੀ
#Stop_literary_ragging ਕੁਝ ਹੋਰ ਨਾਂ ਜਾਣਾਂ.

#Stop_literary_ragging

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...